Best 4+ Poem on trees in Punjabi For 3,4,5,6,7 Class

Best 4+ Poem on trees in Punjabi

Hello friends, today in this blog post we have brought more than five Poem on trees in Punjabi language. The poem means in Punjabi language (poetry). If you or your child is in 3rd, 4th, 5th, 6th, 7th one of these classes. So in this blog post, we will tell those five poems on the trees. Your children will easily remember the five poems on these trees. To learn about the five poems on the trees. Read this blog post till last. Let’s get started.

Here List Poem on trees in Punjabi

1. ਰੁੱਖਾਂ ਦੀ ਮਹਾਨਤਾ

First of all, we tell about the first Poem on trees in Punjabi. The first poem is called The Greatness of Trees (ਰੁੱਖਾਂ ਦੀ ਮਹਾਨਤਾ). This poem is written by Siv Kumar Batalvi. This Punjabi poem is very big. But 6 lines of this poem have been found. Which we have shared with you below.

ਕੁੱਝ ਰੁੱਖ ਮੈਨੂੰ ਪੁੱਤ ਲੱਗਦੇ ਨੇ
ਕੁੱਝ ਰੁੱਖ ਲੱਗਦੇ ਮਾਵਾਂ।…….
ਕੁੱਝ ਰੁੱਖ ਨੂੰਹਾਂ ਧੀਆਂ ਲੱਗਦੇ
ਕੁੱਝ ਰੁੱਖ ਵਾਂਗ ਭਰਾਵਾਂ। ….
ਰੁੱਖ ਤਾ ਮੇਰੀ ਮਾਂ ਵਰਗੇ ਨੇ
ਜਿਉਣ ਰੁੱਖਾਂ ਦੀਆ ਛਾਵਾਂ।.

2. ਧਰਤੀ ਦੇ ਨਾਲ ਅੰਬਰ ਰੁੱਸ ਜੇ

The name of the next Punjabi poem is (ਧਰਤੀ ਦੇ ਨਾਲ ਅੰਬਰ ਰੁੱਸ ਜੇ). This poem is slightly larger than the previous Punjabi poem. And it will be difficult for your children to remember this Punjabi poem even a little bit. But this Punjabi poem is very well written by a human being on the trees.

ਧਰਤੀ ਦੇ ਨਾਲ ਅੰਬਰ ਰੁੱਸ ਜੇ
ਰੁੱਖਾਂ ਦੇ ਨਾਲ ਛਾਂ।…….
ਪੰਸ਼ੀ ਭੁੱਲ ਜਾਵਣ ਗੇ ਜੇ ਊਡਨਾ
ਰਾਹੀ ਭੁਲਣ ਗਰਾ।…….
ਉਹ ਭੁੱਲ ਜੇ ਮੈ ਜਿਓੰਦਾ ਰਿਹਾ ਜਾਂ
ਕਿਥੇ ਮਾਫ ਗੁਨਾਹ ਹੋਵੇ।…….
ਜਾਂ ਰੱਬਾ ਸਾਡੀ ਜਾਨ ਨਿਕਲ ਜੇ
ਜਾ ਫਿਰ ਇਹ ਅਫਵਾਹ ਹੋਵੇ।…….

3. ਸੋਚਦਾ ਹਾਂ ਹੋਰ ਕਿੰਨੀ ਦੇਰ ਹਰੇ ਰਿਹਣਗੇ

The next Punjabi Poem on trees in Punjabi is of ten lines. This is the name of a Punjabi poem (ਸੋਚਦਾ ਹਾਂ ਹੋਰ ਕਿੰਨੀ ਦੇਰ ਹਰੇ ਰਿਹਣਗੇ). This Punjabi poem is slightly larger than the previous Punjabi poem. This Punjabi poem is written by Raghveer Wardach.

ਸੋਚਦਾ ਹਾਂ ਹੋਰ ਕਿੰਨੀ ਦੇਰ ਹਰੇ ਰਿਹਣਗੇ
ਪੱਤੇ ਉਹ ਜੋ ਟੁੱਟ ਟਾਹਣੀਓ ਪਰੇ ਰਿਹਣਗੇ।…….
ਬਹੁਤ ਨਿੱਘ ਸੀ ਟਾਹਣੀਆਂ ਨੂੰ ਪਤੀਆਂ ਦਾ
ਇਹ ਦਰਖਤ ਹੁਣ ਕਦੋ ਤਕ ਠਰੇ ਰਿਹਣਗੇ।…….
ਰੁੰਡ ਮਰੁੰਡ ਟਾਹਣੀਆਂ ਤੇ ਨੇ ਜੋ ਬੋਟ ਬੈਠੇ
ਉਹ ਖੌਫਜ਼ਦਾ ਹੋ ਹਨੇਰੇ ਵਿਚ ਡਰੇ ਰਿਹਣਗੇ।…….
ਆਬਾਦ ਹੈ ਭਾਵੇ ਝੁਰਮਟ ਸੁਕੇ ਪਤੀਆਂ ਦਾ
ਯਾਦ ਕਰ ਹਰਿਆਲੀ ਦਿਲ ਭਰੇ ਰਿਹਣਗੇ।…….
ਲਗਾ ਲਾਂਬੂ ਬਦਲ ਦੇਵੋ ਅਕਸ ਇਹਨਾਂ ਦਾ
ਇਹ ਸੁਕੇ ਪੱਤੇ ਕਦ ਤਕ ਹਰੇ ਰਿਹਣਗੇ।…….

4. ਸੁੱਟ ਗਿਆ ਸੀ ਮੈਨੂੰ ਵੀ ਕਈ ਪੱਥਰ ਜਾਣ ਕੇ

Now let’s talk about the Last Poem on trees in Punjabi. This is the name of the Punjabi poem (ਸੁੱਟ ਗਿਆ ਸੀ ਮੈਨੂੰ ਵੀ ਕਈ ਪੱਥਰ ਜਾਣ ਕੇ). This Punjabi poem is also a bit big. This Punjabi poem is written by Gurwinder Singh.

this Poem on trees in Punjabi for 7th class

ਸੁੱਟ ਗਿਆ ਸੀ ਮੈਨੂੰ ਵੀ ਕਈ ਪੱਥਰ ਜਾਣ ਕੇ
ਮੇਰੇ ਦੱਬ ਗਏ ਸੀ ਜਜਬਾਤ ਮਿਟੀ ਥਲੇ।…….
ਇਹ ਸਮਝ ਕੇ ਮੇਰਾ ਅਤੀਤ ਖਤਮ ਹੈ
ਮੈ ਵੀ ਝਲੇ ਨੇ ਝੱਖੜ ਹਨੇਰ।…….
ਮੇਰੇ ਨੰਗੇ ਜਿਸਮ ਤੇ
ਕਈ ਵਾਰ ਹੜਾ ਨੇ ਵੀ ਖੋਹਣੀ ਚਾਹੀ ਛੱਤ ਸਿਰ ਦੀ।…….
ਮੈ ਰੁੜ੍ਹਿਆ ਸੰਤਲੀਆਂ ਤੇ ਜੁੜਿਆ ਰਿਹਾ ਮਿਟੀ ਨਾਲ
ਅਖੀਰ ਫੁੱਟ ਪਿਆ।…….
ਹਵਾਵਾਂ ਨਾਲ ਖੇਡਿਆ ਮੈ
ਤੇਜ ਧੂਪ ਵਿਚ ਚਮਕਿਆ ਵੀ ਮੀਹਾਂ ਚ ਸਨਾਨ ਕਰ।…….
ਮੈ ਜੋਬਨ ਤੇ ਆ ਗਿਆ
ਮੈ ਖਿੜ ਗਿਆ।…….
ਮੈ ਉਗ ਗਿਆ ਅੱਜ ਹੈਰਾਨ ਨੇ ਉਹ
ਸਕਸ਼ ਜੋ ਸੁੱਟ ਗਿਆ ਮੈਂਨੂੰ ਪੱਥਰ ਜਾਣਕੇ।…….
ਪਰ ਮੈ ਤਾ ਉਗਣਾ ਹੀ ਸੀ
ਕਿਉਂਕਿ ਮੈ ਜੁੜਿਆ ਰਿਹਾ ਮਿਟੀ ਨਾਲ।…….

In this blog post above we have written 4 Poem on trees in Punjabi. Punjabi Poem on these four trees will be easily remembered by the children of class 4, 5, 6, 7. I hope you and your children will like the four poems on the trees in this blog post. You can also read Rukha De Naam in Punjabi.

LEAVE A REPLY

Please enter your comment!
Please enter your name here